In loving memory ofਪਿਆਰੀ ਯਾਦ ਵਿੱਚ

Inderjit Riarਇੰਦਰਜੀਤ ਰਿਆੜ ਜੀ

With heavy hearts, the Riar family shares the arrangements for Inderjit ji. This page will be updated as plans are confirmed. Please check back here rather than waiting for a message.ਭਾਰੀ ਮਨ ਨਾਲ, ਰਿਆੜ ਪਰਿਵਾਰ ਇੰਦਰਜੀਤ ਜੀ ਦੀਆਂ ਅੰਤਿਮ ਰਸਮਾਂ ਦੀ ਜਾਣਕਾਰੀ ਸਾਂਝੀ ਕਰ ਰਿਹਾ ਹੈ। ਪ੍ਰਬੰਧ ਪੱਕੇ ਹੋਣ 'ਤੇ ਇਹ ਪੰਨਾ ਅੱਪਡੇਟ ਕੀਤਾ ਜਾਵੇਗਾ। ਨਵੀਂ ਜਾਣਕਾਰੀ ਲਈ ਇਹੀ ਪੰਨਾ ਦੇਖਦੇ ਰਹੋ।

Scheduleਪ੍ਰੋਗਰਾਮ

Friday, 9 October 2026 · Livermore, Californiaਸ਼ੁੱਕਰਵਾਰ, 9 ਅਕਤੂਬਰ 2026 · ਲਿਵਰਮੋਰ, ਕੈਲੀਫ਼ੋਰਨੀਆ

  1. 9:00 amਸਵੇਰੇ 9 ਵਜੇ

    Funeral service and cremationਅੰਤਿਮ ਸੰਸਕਾਰ

    Mortuary in Livermoreਲਿਵਰਮੋਰ ਵਿੱਚaddress comingਪਤਾ ਜਲਦੀ

  2. Following the serviceਸੰਸਕਾਰ ਤੋਂ ਬਾਅਦ

    Kirtan and Ardas at the Gurdwara, followed by langarਗੁਰਦੁਆਰਾ ਸਾਹਿਬ ਵਿਖੇ ਕੀਰਤਨ ਅਤੇ ਅਰਦਾਸ, ਉਪਰੰਤ ਲੰਗਰ

    Gurdwara and timeਗੁਰਦੁਆਰਾ ਅਤੇ ਸਮਾਂto be confirmedਜਲਦੀ ਦੱਸਿਆ ਜਾਵੇਗਾ

Attendingਸ਼ਾਮਲ ਹੋਣ ਬਾਰੇ

For guests who may be new to a Sikh service.ਜੋ ਮਹਿਮਾਨ ਪਹਿਲੀ ਵਾਰ ਸਿੱਖ ਰਸਮਾਂ ਵਿੱਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਲਈ।

Travel and stayਸਫ਼ਰ ਅਤੇ ਠਹਿਰ

Nearest airports to Livermore. Allow extra time on I-580, which is often congested.ਲਿਵਰਮੋਰ ਦੇ ਨੇੜਲੇ ਹਵਾਈ ਅੱਡੇ। I-580 'ਤੇ ਅਕਸਰ ਟ੍ਰੈਫ਼ਿਕ ਹੁੰਦਾ ਹੈ, ਵਾਧੂ ਸਮਾਂ ਰੱਖੋ।

Oakland (OAK)about 30 mi, 40 minਲਗਭਗ 48 ਕਿ.ਮੀ., 40 ਮਿੰਟ
San José (SJC)about 35 mi, 45 minਲਗਭਗ 56 ਕਿ.ਮੀ., 45 ਮਿੰਟ
San Francisco (SFO)about 45 mi, 1 hr or moreਲਗਭਗ 72 ਕਿ.ਮੀ., 1 ਘੰਟਾ ਜਾਂ ਵੱਧ

Suggested hotelsਸੁਝਾਏ ਗਏ ਹੋਟਲ

Prices are for 8 to 10 October, 2 adults, 1 room, checked via trivago on 26 September. They change often, so confirm when booking. Directions will point to the mortuary and Gurdwara once confirmed.ਕੀਮਤਾਂ 8 ਤੋਂ 10 ਅਕਤੂਬਰ, 2 ਵਿਅਕਤੀ, 1 ਕਮਰੇ ਲਈ ਹਨ (26 ਸਤੰਬਰ ਨੂੰ ਦੇਖੀਆਂ)। ਕੀਮਤਾਂ ਬਦਲਦੀਆਂ ਰਹਿੰਦੀਆਂ ਹਨ, ਬੁੱਕ ਕਰਨ ਵੇਲੇ ਪੁਸ਼ਟੀ ਕਰੋ। ਸਥਾਨ ਪੱਕੇ ਹੋਣ 'ਤੇ ਰਸਤੇ ਉਨ੍ਹਾਂ ਵੱਲ ਬਦਲ ਦਿੱਤੇ ਜਾਣਗੇ।

Tell us you're comingਆਪਣੀ ਆਮਦ ਦੱਸੋ

This helps the family arrange airport pickups and seating. Only the family coordinators can see your answers.ਇਸ ਨਾਲ ਪਰਿਵਾਰ ਏਅਰਪੋਰਟ ਤੋਂ ਲੈਣ ਅਤੇ ਬੈਠਣ ਦਾ ਪ੍ਰਬੰਧ ਕਰ ਸਕੇਗਾ। ਤੁਹਾਡੀ ਜਾਣਕਾਰੀ ਸਿਰਫ਼ ਪਰਿਵਾਰ ਦੇ ਪ੍ਰਬੰਧਕ ਦੇਖ ਸਕਦੇ ਹਨ।

Memories and photosਯਾਦਾਂ ਅਤੇ ਤਸਵੀਰਾਂ

Share a memory of Inderjit ji, or a photo. The family reviews everything before it appears here.ਇੰਦਰਜੀਤ ਜੀ ਦੀ ਕੋਈ ਯਾਦ ਜਾਂ ਤਸਵੀਰ ਸਾਂਝੀ ਕਰੋ। ਇੱਥੇ ਦਿਖਾਉਣ ਤੋਂ ਪਹਿਲਾਂ ਪਰਿਵਾਰ ਹਰ ਚੀਜ਼ ਦੇਖਦਾ ਹੈ।

Share a memoryਯਾਦ ਸਾਂਝੀ ਕਰੋ

Family treeਪਰਿਵਾਰਕ ਰੁੱਖ

Tap a name to see more. The family keeps this up to date.ਹੋਰ ਜਾਣਕਾਰੀ ਲਈ ਨਾਮ 'ਤੇ ਟੈਪ ਕਰੋ। ਪਰਿਵਾਰ ਇਸਨੂੰ ਅੱਪਡੇਟ ਕਰਦਾ ਰਹਿੰਦਾ ਹੈ।

If you can't be thereਜੇ ਤੁਸੀਂ ਨਹੀਂ ਆ ਸਕਦੇ

A livestream link for family around the world will be posted here before 9 October.ਦੁਨੀਆ ਭਰ ਦੇ ਪਰਿਵਾਰ ਲਈ ਲਾਈਵ ਪ੍ਰਸਾਰਣ ਦਾ ਲਿੰਕ 9 ਅਕਤੂਬਰ ਤੋਂ ਪਹਿਲਾਂ ਇੱਥੇ ਦਿੱਤਾ ਜਾਵੇਗਾ।